AHSAS DILA DE
-
TypePrint
- CategoryNon-Academic
- Sub CategoryFiction
- StreamPoetry-Fiction
ਕਵਿਤਾ ਦਿਲ ਦੀਆਂ ਭਾਵਨਾਵਾਂ ਦਾ ਉਹ ਰੂਪ ਹੈ ਜਿਨ੍ਹਾਂ ਨੂੰ ਅਸੀਂ ਸ਼ਬਦਾਂ ਵਿੱਚ ਗੁੰਦਕੇ ਪਾਠਕਾਂ ਸਾਹਮਣੇ ਪ੍ਰਸਤੁਤ ਕਰਦੇ ਹਾਂ,ਮੇਰੀ ਹੱਥਲੀ ਪੁਸਤਕ ' ਅਹਿਸਾਸ ਦਿਲਾਂ ਦੇ' ਅਜੋਕੇ ਅਤੇ ਪੁਰਾਣੇ ਕਿੰਨ੍ਹੇ ਹੀ ਵਿਸ਼ਿਆ ਨੂੰ ਸਾਡੇ ਸਾਹਮਣੇ ਰੱਖਦੀ ਹੈ,ਮਨੁੱਖ ਦੀਆਂ ਸੋਚਾਂ, ਅਣਕਹੇ ਹੋਏ ਅਹਿਸਾਸ, ਵਿਕਾਸ ਅਧੀਨ ਬਦਲ ਰਿਹਾ ਸੱਭਿਆਚਾਰ, ਇਕੱਠ ਵਿੱਚ ਵੀ ਇਕੱਲੇ ਮਨੁੱਖ ਦੀ ਅਵਾਜ਼ ਵਰਗੇ ਵਿਸ਼ਿਆ ਨੂੰ ਮੈਂ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ,ਮੈਨੂੰ ਉਮੀਦ ਹੈ ਕਿ ਇਹ ਕਿਤਾਬ ਤੁਹਾਨੂੰ ਪਸੰਦ ਆਵੇਗੀ ਅਤੇ ਕੁਝ ਨਵੀਨ ਸੋਚਣ ਤੇ ਮਜ਼ਬੂਰ ਕਰੇਗੀ।
**Note: IIP Store is the best place to buy books published by Iterative International Publishers. Price at IIP Store is always less than Amazon, Amazon Kindle, and Flipkart.
COMMENTS
No Review found for book with Book title. AHSAS DILA DE